BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਾਂਗਰਸ ਨੇ ਭਗਵੰਤ ਮਾਨ 'ਤੇ ਸ਼ਰਾਬ ਪੀ ਕੇ ਆਉਣ ਦੇ ਇਲਜ਼ਾਮ ਲਗਾਏ, 'ਆਪ' ਨੇ ਕੀ ਕਿਹਾ
ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਵਿਧਾਇਕਾਂ ਦਾ ਅਲਕੋਹਲ ਦਾ ਟੈਸਟ ਕਰਵਾਇਆ ਜਾਵੇ।
'ਕੀ ਮੈਨੂੰ ਇੱਕ ਕਾਤਲ ਨਾਲ ਵਿਆਹ ਕਰਨਾ ਚਾਹੀਦਾ ਹੈ'?, ਉਹ ਪ੍ਰੇਮ ਕਹਾਣੀ ਜਿਸ ਨੇ ਇੱਕ ਕਾਤਲ ਦਾ ਪਰਦਾਫ਼ਾਸ਼ ਕੀਤਾ
ਜਿਸ ਇਨਸਾਨ ਨੂੰ ਤੁਸੀਂ ਪਿਆਰ ਕਰਦੇ ਹੋ, ਜੇ ਉਹ ਤੁਹਾਨੂੰ ਦੱਸੇ ਕਿ ਉਸਨੇ ਕਿਸੇ ਆਦਮੀ ਦੀ ਹੱਤਿਆ ਕੀਤੀ ਹੈ, ਤਾਂ ਤੁਸੀਂ ਕੀ ਕਰੋਗੇ?
ਭਾਰਤੀਆਂ ਨੇ 2025 ਦੌਰਾਨ ਡਿਜੀਟਲ ਧੋਖਾਧੜੀ 'ਚ 250 ਕਰੋੜ ਡਾਲਰ ਗੁਆਏ, ਕੇਂਦਰੀ ਬੈਂਕ ਲੋਕਾਂ ਨੂੰ ਠੱਗੀ ਤੋਂ ਬਚਾਉਣ ਲਈ ਕੀ ਕਰ ਰਿਹਾ
ਆਰਬੀਆਈ ਭਾਰਤ ਵਿੱਚ ਡਿਜੀਟਲ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਉਪਾਵਾਂ 'ਤੇ ਵਿਚਾਰ ਕਰ ਰਿਹਾ ਹੈ - ਪਰ ਕੀ ਇਹ ਕੰਮ ਕਰਨਗੇ?
ਸੁਆਦ ਅਤੇ ਅਨੰਦ ਲੈ ਕੇ ਖਾਧਾ ਭੋਜਨ ਭਾਰ ਘਟਾਉਣ 'ਚ ਮਦਦ ਕਰ ਸਕਦਾ ਹੈ, ਜਾਣੋ ਕਿਵੇਂ?
ਖਾਣੇ ਬਾਰੇ ਸਾਡੀ ਧਾਰਨਾ ਕਿਵੇਂ ਸਾਡੇ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਸਿਹਤਮੰਦ ਭਾਰ ਬਣਾਈ ਰੱਖਣ ਲਈ ਕੀ ਅਸਰ ਪਾ ਸਕਦੀ ਹੈ, ਇਸ ਬਾਰੇ ਵਿਸਥਾਰਿਤ ਰਿਪੋਰਟ।
ਪੰਜਾਬ ਬਿਜਲੀ ਦੀ ਸਪਲਾਈ ਕਿਹੜੇ ਸਰੋਤਾਂ ਤੋਂ ਪੂਰੀ ਕਰਦਾ ਹੈ, ਸਰਕਾਰ ਲੰਬੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਲਈ ਕਿਹੜੇ ਇੰਤਜ਼ਾਮਾਂ ਦੇ ਦਾਅਵੇ ਕਰ ਰਹੀ
ਪੰਜਾਬ ਵਿੱਚ ਬਿਜਲੀ ਕੱਟਾਂ ਕਾਰਨ ਲੋਕ ਨਾਰਾਜ਼ ਹਨ। ਮੰਗ ਵਧਣ ਨਾਲ ਸਰਕਾਰ ਵਾਧੂ ਬਿਜਲੀ ਖਰੀਦ ਰਹੀ ਹੈ ਅਤੇ ਹੋਰ ਸਰੋਤਾਂ ਤੋਂ ਸਪਲਾਈ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ, ਪੰਜਾਬ ਦੇ ਹੁਸ਼ਿਆਰਪਰ ਦੀਆਂ ਦੋ ਭੈਣਾਂ ਕਿਵੇਂ ਵਿਦੇਸ਼ ਵਿੱਚ ਛੋਟੀ ਉਮਰੇ ਸਿਆਸਤ ਵਿੱਚ ਉਤਰੀਆਂ, Duration 10,35
ਹੁਸ਼ਿਆਰਪੁਰ ਦੀਆਂ ਦੋ ਭੈਣਾਂ ਕੋਮਲਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਜਰਮਨੀ ਵਿੱਚ ਵਿਦੇਸ਼ੀ ਕੌਂਸਲ ਅਤੇ ਸਿਟੀ ਪਾਰਲੀਮੈਂਟ ਚੋਣਾਂ ਜਿੱਤੀਆਂ ਹਨ।
ਨਫ਼ਰਤੀ ਭਾਸ਼ਣ ਦੇ ਮਾਮਲੇ ਵਿੱਚ ਭਾਜਪਾ ਦੇ ਨੇਤਾ ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਕੀ ਕਿਹਾ
ਸੁਪਰੀਮ ਕੋਰਟ ਨੇ ਕਿਹਾ ਕਿ ਦੋਵੇਂ ਨੇਤਾਵਾਂ ਦੇ ਖ਼ਿਲਾਫ਼ ਕਾਗਨਿਜ਼ੇਬਲ ਆਫ਼ੈਂਸ ਦਾ ਮਾਮਲਾ ਨਹੀਂ ਬਣਦਾ। ਇਨ੍ਹਾਂ ਦੋਵੇਂ ਨੇਤਾਵਾਂ ਨੇ ਆਖ਼ਿਰ ਕੀ ਕਿਹਾ ਸੀ ਜਿਸ ਤੋਂ ਬਾਅਦ ਇਨ੍ਹਾਂ ‘ਤੇ ਹੇਟ ਸਪੀਚ ਦੇ ਇਲਜ਼ਾਮ ਲੱਗੇ ਸਨ।
ਕੋਹਿਨੂਰ ਦੀ ਕਹਾਣੀ : ਮਹਾਰਾਜਾ ਰਣਜੀਤ ਸਿੰਘ ਨੇ ਹੀਰਾ ਕਿੱਥੋਂ ਲਿਆ ਤੇ ਫਿਰ ਇੰਗਲੈਂਡ ਦੀ ਮਹਾਰਾਣੀ ਕੋਲ ਕਿਵੇਂ ਚਲਾ ਗਿਆ
ਕੋਹਿਨੂਰ ਮੁਰਗੀ ਦੇ ਛੋਟੇ ਅੰਡੇ ਦੇ ਬਰਾਬਰ ਸੀ ਅਤੇ ਇਸ ਬਾਰੇ ਕਿਹਾ ਜਾਂਦਾ ਸੀ ਕਿ ਉਸ ਨੂੰ ਵੇਚ ਕੇ ਦੁਨੀਆਂ ਦੇ ਲੋਕਾਂ ਨੂੰ ਢਾਈ ਦਿਨ ਤੱਕ ਖਾਣਾ ਖਵਾਇਆ ਜਾ ਸਕਦਾ ਹੈ।
ਪ੍ਰਾਚੀ ਜਿਸ ਨੂੰ ਦਸਵੀਂ 'ਚ ਟੌਪ ਕਰਨ 'ਤੇ ਵੀ ਟ੍ਰੋਲਿੰਗ ਝੱਲਣੀ ਪਈ ਸੀ, ਹੁਣ 12ਵੀਂ 'ਚ 91.20% ਲਿਆਉਣ ਮਗਰੋਂ ਕੀ ਸੋਚਦੀ
ਦੋ ਸਾਲ ਪਹਿਲਾਂ ਯੂ.ਪੀ. ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿੱਚ ਟੌਪ ਕਰਨ ਵਾਲੀ ਪ੍ਰਾਚੀ ਨਿਗਮ ਨੂੰ ਉਸ ਵੇਲੇ ਉਹਦੇ ਚਿਹਰੇ ਦੇ ਵਾਲਾਂ ਕਾਰਨ ਟ੍ਰੋਲ ਕੀਤਾ ਗਿਆ ਸੀ। ਹੁਣ ਉਸ ਦੀ ਬਾਰ੍ਹਵੀਂ ਪ੍ਰੀਖਿਆ ਦਾ ਨਤੀਜਾ ਆਇਆ ਹੈ।
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
ਕੀ ਜਲਵਾਯੂ ਪਰਿਵਰਤਨ ਕਰਕੇ ਬੱਚਿਆਂ ਦੇ ਕੱਦ ਛੋਟੇ ਰਹਿ ਸਕਦੇ ਹਨ, ਖੋਜ ਵਿੱਚ ਕੀ ਸਾਹਮਣੇ ਆਇਆ?
ਪਿਛਲੇ 150 ਸਾਲਾਂ ਵਿੱਚ ਗਲੋਬਲ ਔਸਤ ਕੱਦ ਵਿੱਚ ਵਾਧਾ ਦੇਖਿਆ ਗਿਆ ਹੈ ਪਰ ਖੋਜ ਦੱਸਦੀ ਹੈ ਕਿ ਵਧਦੀ ਗਰਮੀ ਅਤੇ ਨਮੀ ਨੇ ਸਰੀਰਕ ਵਿਕਾਸ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੋ ਸਕਦਾ ਹੈ।
ਕਿਮ ਜੌਂਗ ਉਨ ਦੀ ਧੀ ਦੀ 'ਡ੍ਰੈਸਿੰਗ ਸੈਂਸ' ਦੀ ਚਰਚਾ ਕਿਉਂ ਹੋ ਰਹੀ ਹੈ, ਕੀ ਉਨ੍ਹਾਂ ਨੂੰ ਉਤਰਾਧਿਕਾਰੀ ਬਣਾਉਣ ਦੀ ਤਿਆਰੀ ਹੋ ਰਹੀ ਹੈ
ਕਿਮ ਜੌ��ਗ ਉਨ ਦੀ ਧੀ ਕਿਮ ਜੂ ਏ ਪੱਛਮੀ ਮਹਿੰਗੇ ਕੱਪੜੇ ਪਹਿਨਦੀ ਦਿਖਦੀ ਹੈ। ਉਸਦੀ ਫੈਸ਼ਨ ਚੋਣਾਂ ਦਰਸਾਉਂਦੀਆਂ ਹਨ ਕਿ ਉਸਨੂੰ ਭਵਿੱਖ ਦੇ ਨੇਤਾ ਵਜੋਂ ਤਿਆਰ ਕੀਤਾ ਜਾ ਰਿਹਾ ਹੈ।
ਐਗਜ਼ਿਟ ਪੋਲ ਮੁਤਾਬਕ ਪੱਛਮੀ ਬੰਗਾਲ, ਅਸਾਮ, ਕੇਰਲ ਅਤੇ ਤਮਿਲਨਾਡੂ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ
ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਪੂਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਨ੍ਹਾਂ ਸਾਰੀਆਂ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਵੀ ਆਉਣੇ ਸ਼ੁਰੂ ਹੋ ਗਏ ਹਨ।
ਬੱਕਰੀ ਚੋਰੀ ਤੋਂ ਸ਼ੁਰੂ ਹੋਏ ਇੱਕ ਝਗੜੇ ਦੀ ਕਹਾਣੀ ਜਿਸ ਨੇ 9 ਸਾਲਾਂ ’ਚ 48 ਜਾਨਾਂ ਲੈ ਲਈਆਂ
ਪਾਕਿਸਤਾਨ ਦੇ ਉੱਤਰੀ ਸਿੰਧ ਦੇ ਸ਼ਿਕਾਰਪੁਰ ਜ਼ਿਲ੍ਹੇ ਵਿੱਚ ਪਿਛਲੇ ਨੌਂ ਸਾਲਾਂ ਤੋਂ ‘ਜੁਨੇਜੋ’ ਅਤੇ ‘ਕਲਹੋੜਾ’ ਭਾਈਚਾਰਿਆਂ ਵਿਚਕਾਰ ਬੱਕਰੀ ਚੋਰੀ ਦੇ ਵਿਵਾਦ ਕਾਰਨ ਕੁੱਲ 48 ਲੋਕਾਂ ਦੀ ਜਾਨ ਗਈ।
ਕੀ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਭਾਰਤੀ ਟੀਮ ਦੇ ਕਪਤਾਨ ਬਣ ਸਕਦੇ ਹਨ, ਉਨ੍ਹਾਂ ਦੀ ਦਾਅਵੇਦਾਰੀ ਮਜ਼ਬੂਤ ਕਿਉਂ ਮੰਨੀ ਜਾ ਰਹੀ ਹੈ
ਪੰਜਾਬ ਕਿੰਗਸ ਦਾ ਪ੍ਰਦਰਸ਼ਨ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਲਗਾਤਾਰ ਦੂਜੇ ਸਾਲ ਸ਼ਾਨਦਾਰ ਨਜ਼ਰ ਆ ਰਿਹਾ ਹੈ।
'ਡਰ ਲੱਗਦਾ ਹੈ ਕਿ ਜੇਕਰ ਬੰਦਾ ਅਦਬ ਨਾਲ ਵੀ ਗੱਲ ਕਰੇ ਤਾਂ ਕੋਈ ਉਸ 'ਚੋਂ ਬੇਅਦਬੀ ਨਾ ਲੱਭ ਲਵੇ' - ਮੁਹੰਮਦ ਹਨੀਫ਼ ਦਾ ਵਲੌਗ
ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਨੇ ਆਪਣੇ ਇਸ ਵਲੌਗ ਵਿੱਚ ਚੜ੍ਹਦੇ ਪੰਜਾਬ 'ਚ ਬੇਅਦਬੀ ਦੇ ਖਿਲਾਫ ਆਏ ਕਾਨੂੰਨ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਲਹਿੰਦੇ ਪੰਜਾਬ 'ਚ ਲਾਗੂ ਹੋਏ ਬਲਾਸਫੇਮੀ ਕਾਨੂੰਨ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਮੁਤਾਬਕ ਅਜਿਹਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਬੇਅਦਬੀ ਦੇ ਮਾਮਲੇ ਵੱਧ ਗਏ- ਪਰ ਕਿਉਂ? ਪੜ੍ਹੋ ਇਸ ਵਲੌਗ ਵਿੱਚ...
ਖਾਤੇ 'ਚੋਂ ਪੈਸੇ ਕਢਵਾਉਣ ਲਈ ਭੈਣ ਦਾ ਪਿੰਜਰ ਲੈ ਕੇ ਬੈਂਕ ਪਹੁੰਚਿਆ ਭਰਾ, ਪ੍ਰਸ਼ਾਸਨ ਨੇ ਕੀ ਕਿਹਾ ?
ਸੋਮਵਾਰ ਦੁਪਹਿਰ ਉੜੀਸਾ ਦੇ ਕਿਉਂਝਰ ਜ਼ਿਲ੍ਹੇ ਦੇ ਇੱਕ ਬੈਂਕ ਦੇ ਮੁਲਾਜ਼ਮ ਅਤੇ ਉੱਥੇ ਮੌਜੂਦ ਗਾਹਕ ਦੰਗ ਰਹਿ ਗਏ ਸਨ। ਜਦੋਂ 52 ਸਾਲਾ ਜੀਤੂ ਮੁੰਡਾ ਮੋਢੇ ’ਤੇ ਕੰਕਾਲ ਲੈ ਕੇ ਬੈਂਕ ਵਿੱਚ ਦਾਖਲ ਹੋਇਆ।
ਰਾਘਵ ਸਮੇਤ ਸੱਤ ਬਾਗ਼ੀਆਂ ਦੇ ਭਾਜਪਾ 'ਚ ਰਲੇਵੇਂ ਨੂੰ ਸਵੀਕਾਰ ਕੀਤੇ ਜਾਣ ਬਾਅਦ 'ਆਪ' ਕੋਲ ਕੀ ਰਸਤਾ ਰਹਿ ਗਿਆ
ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਸਪੀਕਰ ਨੇ ਮਨਜ਼ੂਰੀ ਦਿੱਤੀ। ‘ਆਪ’ ਨੇ ਇਸਨੂੰ ਗੈਰ-ਸੰਵਿਧਾਨਕ ਕਹਿੰਦੇ ਹੋਏ ਸੁਪਰੀਮ ਕੋਰਟ ਜਾਣ ਦਾ ਵਿਕਲਪ ਦੱਸਿ��� ਹੈ।
ਪੰਜਾਬ ਦੇ ਅੰਮ੍ਰਿਤਸਰ ਤੋਂ 14 ਪੰਜਾਬੀ ਕਥਿਤ ਤੌਰ ਉੱਤੇ 'ਬਿਨਾਂ ਵੈਧ ਵੀਜ਼ੇ' ਨਾਲ ਯੂਕੇ ਪਹੁੰਚੇ, ਪੁਲਿਸ ਨੇ ਕੀ ਦੱਸਿਆ, ਕੀ ਹੈ ਪੂਰਾ ਮਾਮਲਾ
ਆਈਬੀ ਨੇ 14 ਪੰਜਾਬੀਆਂ ਦੇ ਬਿਨਾਂ ਵੈਧ ਵੀਜ਼ੇ ਦੇ ਏਅਰਪੋਰਟ ਰਾਹੀਂ ਯੂਕੇ ਪਹੁੰਚਣ ਪਿੱਛੇ ਕਥਿਤ ਮਨੁੱਖੀ ਤਸਕਰੀ ਦਾ ਸ਼ੱਕ ਜਤਾਇਆ ਸੀ।
ਜਗਰੂਪ ਸਿੰਘ ਕੌਣ ਸੀ, ਜਿਸ ਦੀ ਮੌਤ ਪਟਿਆਲਾ ਵਿੱਚ ਰੇਲਵੇ ਟਰੈਕ ਉੱਤੇ ਧਮਾਕੇ ਦੀ ਕੋਸ਼ਿਸ਼ ਦੌਰਾਨ ਹੋਈ ਦੱਸੀ ਜਾ ਰਹੀ ਹੈ
ਜਗਰੂਪ ਸਿੰਘ ਤਰਨ ਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਕ ਉਹ ਧਮਾਕੇ ਦੀ ਕੋਸ਼ਿਸ਼ ਦੌਰਾਨ ਮਾਰਿਆ ਗਿਆ।
ਨਾਸਿਕ ਟੀਸੀਐਸ ਕੇਸ: ਧਰਮ ਪਰਿਵਰਤਨ ਦੇ ਇਲਜ਼ਾਮ ਅਤੇ ਜਾਂਚ 'ਤੇ ਉੱਠ ਰਹੇ ਸਵਾਲ
ਨਾਸਿਕ ਟੀਸੀਐਸ ਕੇਸ ਵਿੱਚ ਜਿਣਸੀ ਸੋਸ਼ਣ ਤੋਂ ਇਲਾਵਾ 'ਧਰਮ ਪਰਿਵਰਤਨ' ਦੇ ਇਲਜ਼ਾਮਾਂ ਬਾਰੇ ਕਈ ਤਰ੍ਹਾਂ ਦਾ ਸ਼ਬਦਾਵਲੀ ਵਰਤੀ ਜਾ ਰਹੀ ਹੈ। ਐਫਆਈਆਰ ਵਿੱਚ ਕੀ ਹੈ ਅਤੇ ਕਿਹੜੀ ਧਿਰ ਕੀ ਸਵਾਲ ਚੁੱਕ ਰਹੀ ਹੈ?
ਜੇਕਰ ਸਾਡੇ ਘਰਾਂ 'ਚੋਂ ਕਿਰਲੀਆਂ ਗਾਇਬ ਹੋ ਜਾਣ ਤਾਂ ਕੀ ਹੋਵੇਗਾ? ਇਨ੍ਹਾਂ ਦਾ ਈਕੋ-ਸਿਸਟਮ 'ਤੇ ਕੀ ਪ੍ਰਭਾਵ ਪੈਂਦਾ ਹੈ
ਬਿਮਾਰੀਆਂ ਫੈਲਾਉਣ ਵਾਲੇ ਕੀੜਿਆਂ ਜਿਵੇਂ ਕਿ ਮੱਛਰਾਂ ਅਤੇ ਕੋਕਰੋਚਾਂ ਨੂੰ ਕਾਬੂ ਕਰਨ ਲਈ ਕਿਰਲੀਆਂ ਵੱਡੀ ਭੂਮਿਕਾ ਨਿਭਾਉਂਦੀਆਂ ਹਨ।







































































